ਪਹਿਲਾ ਤਸਵੀਰੀ ਡਿਕਸ਼ਨਰੀ ਜਾਨਵਰ First Picture Dictionary Animals
Punjabi English Bilingual Collection
KIDKIDDOS BOOKS
Sinopsis
Punjabi English Bilingual childrens book. Perfect for kids learning English or Punjabi as their second language.
Discover the wonderful world of animals with this picture dictionary.
Perfect for children ages 4 to 8, this book introduces a wide variety of animals—from lions and giraffes to frogs, parrots, and even unicorns. Each page groups animals by where they live or how they behave, making learning fun and easy to follow.
Kids will explore animal names from all around the world—from jungles and oceans to farms and snowy lands. Each animal is shown with a colorful picture to help children recognize and remember new words. The book also includes fun facts about animals!
This book includes:
• Over 150 animals and insects
• Colorful illustrations for every word
• Animal groups like pets, wild animals, and farm animals
• A special section about animal babies and magical creatures
• Fun facts that make learning exciting
Perfect for little learners at home, in school, or during story time.
ਇਸ ਤਸਵੀਰੀ ਡਿਕਸ਼ਨਰੀ ਨਾਲ ਜਾਨਵਰਾਂ ਦੀ ਅਦਭੁੱਤ ਦੁਨੀਆ ਦੀ ਖੋਜ ਕਰੋ।
4 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਲਈ ਬਿਲਕੁਲ ਉਚਿਤ, ਇਹ ਕਿਤਾਬ ਸ਼ੇਰਾਂ ਅਤੇ ਜਿਰਾਫ਼ ਤੋਂ ਲੈ ਕੇ ਡੱਡੂਆਂ, ਤੋਤਿਆਂ ਅਤੇ ਇੱਥੋਂ ਤੱਕ ਕਿ ਇਕਸਿੰਗੀਆਂ ਤੱਕ — ਵੱਖ-ਵੱਖ ਕਿਸਮ ਦੇ ਜਾਨਵਰਾਂ ਨਾਲ ਪਰਚਾਉਂਦੀ ਹੈ। ਹਰ ਪੰਨਾ ਜਾਨਵਰਾਂ ਨੂੰ ਉਹਨਾਂ ਦੇ ਰਹਿਣ ਦੇ ਸਥਾਨ ਜਾਂ ਉਹਨਾਂ ਦੇ ਵਿਹਾਰ ਦੇ ਅਧਾਰ ਤੇ ਸਮੂਹਬੱਧ ਕਰਦਾ ਹੈ, ਜਿਸ ਨਾਲ ਸਿੱਖਣਾ ਮਜ਼ੇਦਾਰ ਅਤੇ ਆਸਾਨ ਬਣਦਾ ਹੈ।
ਬੱਚੇ ਦੁਨੀਆਂ ਭਰ ਦੇ ਜਾਨਵਰਾਂ ਦੇ ਨਾਮ ਜਾਣਨਗੇ — ਜੰਗਲਾਂ ਅਤੇ ਸਮੁੰਦਰਾਂ ਤੋਂ ਖੇਤਾਂ ਅਤੇ ਬਰਫ਼ੀਲੇ ਇਲਾਕਿਆਂ ਤੱਕ। ਹਰ ਜਾਨਵਰ ਨੂੰ ਰੰਗ-ਬਿਰੰਗੀ ਤਸਵੀਰ ਨਾਲ ਦਰਸਾਇਆ ਗਿਆ ਹੈ, ਜਿਸ ਨਾਲ ਬੱਚਿਆਂ ਨੂੰ ਨਵੇਂ ਸ਼ਬਦਾਂ ਦੀ ਪਹਿਚਾਣ ਅਤੇ ਯਾਦ ਰੱਖਣ ਵਿੱਚ ਮਦਦ ਮਿਲਦੀ ਹੈ। ਕਿਤਾਬ ਵਿੱਚ ਜਾਨਵਰਾਂ ਬਾਰੇ ਰੌਚਿਕ ਅਤੇ ਮਜ਼ੇਦਾਰ ਤੱਥ ਵੀ ਸ਼ਾਮਲ ਹਨ!
ਇਸ ਕਿਤਾਬ ਵਿੱਚ ਸ਼ਾਮਲ ਹੈ:
• 150 ਤੋਂ ਵੱਧ ਜਾਨਵਰਾਂ ਅਤੇ ਕੀੜਿਆਂ ਦੇ ਨਾਮ।
• ਹਰ ਸ਼ਬਦ ਲਈ ਰੰਗ-ਬਿਰੰਗੀਆਂ ਤਸਵੀਰਾਂ।
• ਜਾਨਵਰਾਂ ਦੇ ਸਮੂਹ ਜਿਵੇਂ ਪਾਲਤੂ, ਜੰਗਲੀ, ਅਤੇ ਖੇਤੀਬਾੜੀ ਦੇ ਜਾਨਵਰ।
• ਜਾਨਵਰਾਂ ਦੇ ਬੱਚਿਆਂ ਅਤੇ ਜਾਦੂਈ ਜੀਵਾਂ ਬਾਰੇ ਖਾਸ ਭਾਗ।
• ਮਜ਼ੇਦਾਰ ਤੱਥ, ਜੋ ਸਿੱਖਣ ਨੂੰ ਹੋਰ ਵੀ ਰੋਮਾਂਚਕ ਬਣਾਉਂਦੇ ਹਨ।
ਘਰ ਵਿੱਚ, ਸਕੂਲ ਵਿੱਚ ਜਾਂ ਕਹਾਣੀਆਂ ਦੇ ਸਮੇਂ ਲਈ — ਛੋਟੇ ਸਿਖਿਆਰਥੀਆਂ ਲਈ ਇਹ ਕਿਤਾਬ ਬਿਲਕੁਲ ਬਿਹਤਰ ਹੈ।
Léelo en cualquier dispositivo
Ficha Técnica
Editorial: Kidkiddos Books Ltd.
ISBN: 9781834167251
Idioma: Inglés
Fecha de lanzamiento: 04/11/2025
Especificaciones del producto
Reseñas sobre ਪਹਿਲਾ ਤਸਵੀਰੀ ਡਿਕਸ਼ਨਰੀ ਜਾਨਵਰ First Picture Dictionary Animals
Comparte tu experiencia con la comunidad lectora.
0 Reseñas
Sólo por opinar entras en el sorteo mensual de tres tarjetas regalo valoradas en
20€